ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਵਿਚ ਆਦਿ ਗੁਰੂ ਐਂਡ ਧਾਰਮਿਕ ਗ੍ਰੰਥ ਹੈ।ਗੁਰੂ ਗਰੰਥ ਸਾਹਿਬ ਵਿਚ ੧੪੬੯ ਤੋਂ ਲੈ ਕੇ ੧੭੦੮ ਸਿੱਖ ਗੁਰੂਆ ਅਤੇ ਭਗਤਾ ਦੁਆਰਾ ਰਚੀ ਬਾਣੀ ਰਚਿਤ ਹੈ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖ ਤੇ ਉਸਦੀ ਵਿਸ਼ੇਸ਼ਤਾ ਤੇ ਅਨੇਕ ਅਲੌਕਿਕ ਗੁਣਾ ਦਾ ਜਿਕਰ ਹੈ ।ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਨੇ ਗੁਰਿਆਈ ਦਿੱਤੀ ਅਤੇ ਤਦੋਂ ਤੋਂ ਨਾਮ ਗੁਰੂ ਗੰਥ ਸਾਹਿਬ ਹੋ ਗਿਆ।ਸਿੱਖਾਂ ਲਈ ਇਹ ਉੱਚਤਮ ਪਵਿੱਤਰ ਗ੍ਰੰਥ ਅਤੇ ਸ਼ਬਦ ਰੂਪੀ ਗੁਰੂ ਹੈ ਜਿਸ ਵਿਚ ਗੁਰੂਆਂ ਦੀ ਸਿਖਿਆਵਾਂ ਅਤੇ ਭਗਤਾ ਦੀ ਬਾਣੀ ਦਾ ਭੰਡਾਰ ਹੈ ।ਇਤਿਹਾਸ ਸਰੋਤ ਵੱਜੋਂ ਮਾਰਗ-ਦਰਸ਼ਕ ਵਜੋਂ ਸਿੱਖ ਧਰਮ ਦਾ ਧੁਰਾ ਹੈ ।
ਗੁਰੂ ਗ੍ਰੰਥ ਸਾਹਿਬ ਵਿਚ ਗੁਰਮੁਖੀ ਲਿੱਪੀ ਦੀ ਵਰਤੋਂ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ ਆਦਿਕ ਹਨ
ਉੱਪਰ ਦਿੱਤੇ ਲਿੰਕ ਤੋਂ ਤੁਸੀਂ ਧੰਨੁ ਧੰਨੁ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਡਾਊਨਲੋਡ ਕਰ ਸਕਦੇ ਹੋ
ਉੱਪਰ ਦਿੱਤੇ ਲਿੰਕ ਤੋਂ ਤੁਸੀਂ ਧੰਨੁ ਧੰਨੁ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਡਾਊਨਲੋਡ ਕਰ ਸਕਦੇ ਹੋ
No comments:
Post a Comment